‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ

‘ਬਾਰ’ ਵਾਲੇ ਚੱਕ 200 ਕਰਤਾਰਪੁਰ ਦੀਆਂ ਕੁਝ ਯਾਦਾਂ

ਜਦੋਂ ਕਦੇ ਮਾਸੀ ਕੇ ਪਿੰਡ ਰਣੀਏ (ਰਣੀਆਂ,ਜ਼ਿਲ੍ਹਾ ਮੋਗਾ) ਜਾਣਾ ਤਾਂ ਉੱਥੇ ਬਾਪੂ ਗੁਰਬਚਨ ਸਿੰਘ ਜੀ (ਮਾਸੀ ਜੀ ਦੇ ਸਹੁਰਾ ਸਾਹਿਬ) ਦੀ ਕਿਸੇ ਨਾ ਕਿਸੇ ਗੱਲ ਵਿੱਚ ‘ਬਾਰ’ ਦਾ ਜ਼ਿਕਰ ਲਾਜ਼ਮੀ ਹੋਣਾ। ਪਹਿਲਾਂ ਤਾਂ ਕਦੇ ਇਸ ਵੱਲ ਧਿਆਨ ਨਹੀਂ ਸੀ ਦਿੱਤਾ, ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ‘ਬਾਰਾਂ’ ਬਾਰੇ ਪੜ੍ਹਿਆ ਤਾਂ ਪਤਾ ਲੱਗਾ...
ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 4

ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 4

ਮੁੜ ਵਸੇਬੇ ਤੋਂ ਬਾਅਦ ਜਿਉਂਦਾ ਅਤੇ ਮਰ ਰਿਹਾ ਸੱਭਿਆਚਾਰ ਤੇ ਉਪ ਬੋਲੀਆਂ ਪੱਛਮੀ ਪੰਜਾਬ ਦੇ ਪੇਂਡੂ ਇਲਾਕਿਆਂ ਤੋਂ ਆਈ ਵਸੋਂ ਨੂੰ ਜਿਆਦਾਤਰ ਪੇਂਡੂ ਖੇਤਰਾਂ ਵਿੱਚ ਹੀ ਵਸਾ ਦਿੱਤਾ ਗਿਆ। ਸਤੰਬਰ 1948 ਤੱਕ 2,72,675 ਹਿੰਦੂ ਸਿੱਖ ਪਰਿਵਾਰਾਂ ਨੂੰ 29,39,823 ਏਕੜ ਜ਼ਮੀਨ ਤੇ ਵਸਾ ਦਿੱਤਾ ਗਿਆ ਸੀ। ਸ਼ਹਿਰੀ ਆਬਾਦੀ ਨੂੰ ਸ਼ਹਿਰਾਂ ਵਿੱਚ...
ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 3

ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 3

ਵੱਖ ਹੋਏ ਜੁੜਵਾ ਸ਼ਹਿਰ ‘ਲਾਹੌਰ’ ਤੇ ‘ਅੰਮ੍ਰਿਤਸਰ’ ਜਿੱਥੇ ਲਾਹੌਰ ਅਤੇ ਅੰਮ੍ਰਿਤਸਰ ਪੰਜਾਬ ਦੇ ਦੋ ਵੱਡੇ ਸ਼ਹਿਰ ਸਨ ਉੱਥੇ ਹੀ ਇਹਨਾਂ ਸ਼ਹਿਰਾਂ ਦੀ ਆਬਾਦੀ ਵੀ ਸਭ ਤੋਂ ਜਿਆਦਾ ਸੀ। ਵੰਡ ਵੇਲੇ ਦੋਨਾਂ ਸ਼ਹਿਰਾਂ ਤੋਂ ਹੀ ਵੱਡੀ ਗਿਣਤੀ ਵਿੱਚ ਆਬਾਦੀ ਦਾ ਤਬਾਦਲਾ ਹੋਇਆ ਨਾਲ ਹੀ ਲਾਹੌਰ ਅਤੇ ਅੰਮ੍ਰਿਤਸਰ ਨੇ ਪੰਜਾਬ ਦੀ ਵੰਡ ਵੇਲੇ ਦੇ ਸਭ...
ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 2

ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 2

ਪੰਜਾਬ ਦੀ ਵੰਡ ਤੇ ਪੰਜਾਬੀਆਂ ਦਾ ਉਜਾੜਾ ਬਰਤਾਨਵੀ ਰਾਜ ਦੇ ਅੰਤ ਵੇਲੇ ਭਾਰਤ ਨੂੰ ਅਜ਼ਾਦੀ ਮਿਲੀ ਤੇ ਇੱਕ ਨਵਾਂ ਮੁਲਕ ‘ਪਾਕਿਸਤਾਨ’ ਬਣਿਆਂ। ਦੇਸ਼ ਵੰਡਿਆ ਗਿਆ, ਪਰ ਜੇ ਸਹੀ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਵੰਡ ਦੇਸ਼ ਦੀ ਨਹੀਂ ਬਲਕਿ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਇਹ ਦੋਨੋਂ ਸੂਬੇ ਹੀ ਸਨ ਜਿੰਨ੍ਹਾਂ ਨੇ ਅਜ਼ਾਦੀ ਦੀ ਬੜੀ ਮਹਿੰਗੀ...
ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 1

ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 1

‘‘ਮੇਰੀ ਪੰਜਾਬੀ ਸ਼ਰਨਾਰਥੀਆਂ ਨਾਲ ਅਥਾਹ ਹਮਦਰਦੀ ਸੀ, ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵੰਡ ਦੇ ਫ਼ੈਸਲੇ ’ਚ ਮੇਰਾ ਵੀ ਹਿੱਸਾ ਹੈ ਤੇ ਇਹ ਮੇਰੀ ਇਖ਼ਲਾਕੀ ਜ਼ਿੰਮੇਵਾਰੀ ਹੈ ਕਿ ਜੋ ਲੋਕ ਇਸ ਵੰਡ ਦੇ ਫ਼ੈਸਲੇ ਕਰਕੇ ਉੱਜੜ ਪੁੱਜੜ ਕੇ ਪਾਕਿਸਤਾਨੋਂ ਆਏ ਹਨ, ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।’’-ਡਾ. ਮਹਿੰਦਰ ਸਿੰਘ...
‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ..!

‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ..!

ਪੰਜਾਬ ਦੀ ਗੱਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਤਾਂ ਉਸ ਪੰਜਾਬ ਤੋਂ ਬਿਨ੍ਹਾਂ ਸਦਾ ਅਧੂਰੀ ਰਹੇਗੀ ਜੋ ਕਿ ਸੰਤਾਲੀ ਦੀ ਵੰਡ ਤੋਂ ਪਹਿਲਾਂ ਵਾਲਾ ‘ਸਾਂਝਾ ਪੰਜਾਬ’ ਹੁੰਦਾ ਸੀ। ਉਸਤੋਂ ਅੱਗੇ ਜੇ ਗੱਲ ਸਾਂਝੇ ਪੰਜਾਬ ਦੀ ਕਰੀਏ ਤਾਂ ਇਸਦੇ ਦੋ ਸਿਰਮੌਰ ਸ਼ਹਿਰਾਂ ‘ਲਾਹੌਰ’ ਅਤੇ ‘ਅੰਮ੍ਰਿਤਸਰ’ ਤੋਂ ਬਿਨ੍ਹਾਂ ਅਧੂਰੀ ਜਾਪਦੀ ਹੈ ਜੋ ਕਿ...